Kular Fertilizers,Sunam ਕੁਲਾਰ ਫਰਟੀਲਾਈਜ਼ਰ, ਸੁਨਾਮ

  • Home
  • India
  • Sunam
  • Kular Fertilizers,Sunam ਕੁਲਾਰ ਫਰਟੀਲਾਈਜ਼ਰ, ਸੁਨਾਮ

Kular Fertilizers,Sunam ਕੁਲਾਰ ਫਰਟੀਲਾਈਜ਼ਰ, ਸੁਨਾਮ �ਖ਼ੇਤੀਬਾੜੀ/Agriculture�

ਖਾਦ, ਬੀਜ਼, ਦਵਾਈਆਂ ਅਤੇ ਸਪਰੇ ਪੰਪ / Fertilizer, Seed, Pesticides and sprayer

25/02/2026
25/02/2026
ਘੱਟ ਸਮਾ ਵੱਧ ਝਾੜ ,ਤਿੰਨ ਪਾਣੀ ਦੀ ਬਚਤ ,ਗਰਮੀ ਪ੍ਰਤੀ ਸਹਿਣਸ਼ੀਲਤਾ ,ਦਾਣੇ ਦਾ ਅਕਾਰ ਰੰਗ ਵਧੀਆ ਹੋਣ ਕਰਕੇ ਮੰਡੀ ਕਰਨ ਅਸਾਨ,ਅਗਲੀ ਫਸਲ ਟਾਇਮ ਤੇ ...
25/02/2026

ਘੱਟ ਸਮਾ ਵੱਧ ਝਾੜ ,ਤਿੰਨ ਪਾਣੀ ਦੀ ਬਚਤ ,ਗਰਮੀ ਪ੍ਰਤੀ ਸਹਿਣਸ਼ੀਲਤਾ ,ਦਾਣੇ ਦਾ ਅਕਾਰ ਰੰਗ ਵਧੀਆ ਹੋਣ ਕਰਕੇ ਮੰਡੀ ਕਰਨ ਅਸਾਨ,ਅਗਲੀ ਫਸਲ ਟਾਇਮ ਤੇ #ਸਪਰਿੰਗ #ਬਸੰਤਰੁੱਤ

25/02/2026
25/02/2026

ਕਸਾਵਾ ਗਲੂਟਣ ਫਰੀਹ ਹੈ ਕਸਾਵਾ ਵਿਚ ਸਟਾਰਚ 70 ਤੋਂ 80% ਹੈ ਜੇਕਰ 250 ਕਵਿੰਟਲ ਕਿੱਲੇ ਦੀ ਨਿਕਲਦੀ ਹੈ 25-30 % ਮਾਊਸਚਰ ਘਟਾ ਦਈਏ ਤਾਂ ਵੀ 185 ਕਵਿੰਟਲ ਝਾੜ ਹੈ ਘੱਟ ਤੋਂ ਘੱਟ ਰੇਟ 12 ਰੁਪਏ ਕਿਲੋ ਨਾਲ 222000 ਵੱਧ ਤੋਂ ਵੱਧ 15 ਰੁਪਏ ਕਿਲੋ ਰੇਟ ਦੇ ਮੰਨੀਏ ਤਾਂ 277500 ਕਿੱਲਾ ਹੋਇਆ। ਲਾਈਨ ਤੋਂ ਲਾਈਨ 36 ਇੰਚ ਪੌਦੇ ਤੋਂ ਪੌਦਾ 36 ਇੰਚ ਫਰਵਰੀ ਮਹੀਨੇ ਬਿਜਾਈ ਕਰਨੀ ਹੈ

ਕਿਸਾਨਾਂ ਨੂੰ ਹੋ ਸਕਦੀ ਕਿੱਲੇ ਚੋਂ 3.5 ਲੱਖ ਦੀ ਕਮਾਈ 💵
ਰਾਣਾ ਗੁਰਜੀਤ ਸਿੰਘ ਨੇ ਪੰਜਾਬ ਵਿੱਚ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਕਿਸਾਨਾਂ ਨੂੰ ਕਸਾਵਾ (Cassava) ਦੀ ਖੇਤੀ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਮੁਕਾਬਲੇ ਕਸਾਵਾ ਦੀ ਫਸਲ ਲਈ ਬਹੁਤ ਘੱਟ ਪਾਣੀ ਦੀ ਲੋੜ ਪੈਂਦੀ ਹੈ, ਜੋ ਵਾਤਾਵਰਨ ਅਤੇ ਕਿਸਾਨਾਂ ਦੋਵਾਂ ਲਈ ਲਾਹੇਵੰਦ ਹੈ। ਇਸ ਖੇਤੀ ਦੀ ਆਰਥਿਕ ਸਮਰੱਥਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨ 1 ਏਕੜ ਵਿੱਚੋਂ ਲਗਭਗ 3.75 ਲੱਖ ਰੁਪਏ ਤੱਕ ਦੀ ਮੋਟੀ ਕਮਾਈ ਕਰ ਸਕਦੇ ਹਨ। ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਰਾਣਾ ਗੁਰਜੀਤ ਸਿੰਘ ਨੇ 2 ਏਕੜ ਵਿੱਚ ਫਸਲ ਬੀਜਣ ਲਈ ਮੁਫ਼ਤ ਬੀਜ ਦੇਣ ਦਾ ਵੱਡਾ ਐਲਾਨ ਵੀ ਕੀਤਾ ਹੈ, ਤਾਂ ਜੋ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਹੁਲਾਰਾ ਮਿਲ ਸਕੇ।

25/02/2026
25/02/2026

ਬਸੰਤ ਰੁੱਤ ਵਾਲੇ ਮੱਕੀ 🌽ਦਾ 🥇ਨਵਾਂ ਬੀਜ 4864 ਸਭ ਤੋ ਘੱਟ ਸਮਾ ਲੈਣ ਵਾਲਾ
2-3 ਪਾਣੀ ਦੀ ਬਚਤ,ਅਗੇਤੀ ਮੱਕੀ ਦਾ ਮੱਡੀ ਕਰਨ ਅਸਾਨ ਸਮੇ ਤੇ ਅਗਲੀ ਝੌਨੇ ਦੀ ਫਸਲ ਅਗੇਤਾ ਆਲੂ ਦੀ ਬਿਜਾਈ New spring Hybrid RCX 4864 maize🌽🌽🌽

15/07/2025

ਝੋਨੇ ਵਿੱਚ ਬੌਣੇ ਰੋਗ ਨੂੰ ਕਿਵੇਂ ਕੰਟਰੋਲ ਕਰਨਾ ਹੈ

Address

ਦੁਕਾਨ ਨੰਬਰ 174, ਨਵੀਂ ਅਨਾਜ ਮੰਡੀ
Sunam
148028

Opening Hours

Monday 8am - 7pm
Tuesday 8am - 7pm
Wednesday 8am - 7pm
Thursday 8am - 7pm
Friday 8am - 7pm
Saturday 8am - 7pm
Sunday 9am - 4pm

Telephone

+919417459649

Website

Alerts

Be the first to know and let us send you an email when Kular Fertilizers,Sunam ਕੁਲਾਰ ਫਰਟੀਲਾਈਜ਼ਰ, ਸੁਨਾਮ posts news and promotions. Your email address will not be used for any other purpose, and you can unsubscribe at any time.

Contact The Business

Send a message to Kular Fertilizers,Sunam ਕੁਲਾਰ ਫਰਟੀਲਾਈਜ਼ਰ, ਸੁਨਾਮ:

Share