BSS Enterprise Batala

Directions

BSS Enterprise Batala Contact information, map and directions, contact form, opening hours, services, ratings, photos, videos and announcements from BSS Enterprise Batala, Machine Shop, Batala.

21/09/2026

@

31/08/2026

ਨੇਪਾਲ ਬਾਰਡਰ ‘ਤੇ ਸਿੱਖ NGO ਦੀਆਂ ਰਾਹਤ ਸਮੱਗਰੀ ਵਾਲੀਆਂ ਗੱਡੀਆਂ ਨੂੰ ਰੋਕ ਦਿੱਤਾ ਗਿਆ । ਪੰਜਾਬ ਦੇ ਮੋਹਾਲੀ ਨਾਲ ਸਬੰਧਤ ਇਹ NGO ਖੁਰਾਕ ਤੇ ਦਵਾਈਆਂ ਲੈ ਕਿ ਨੇਪਾਲ ਦੇ ਪ੍ਰਭਾਵਿਤ ਇਲਾਕਿਆਂ ਵੱਲ ਜਾ ਰਹੀ ਸੀ । ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ਮੁਤਾਬਕ ਇਹਨਾਂ ਨੂੰ ਬਾਡਰ ‘ਤੇ ਰੋਕ ਦਿੱਤਾ ਗਿਆ ਤੇ ਪ੍ਰਕਿਰਿਆ ਦਾ ਪੈਟਰਨ ਸਮਝਾਇਆ ਗਿਆ । ਨੇਪਾਲੀ ਅਧਿਕਾਰੀਆਂ ਮੁਤਾਬਕ ਬਾਹਰ ਤੋਂ ਖ਼ਰੀਦਿਆ ਸਮਾਨ ਨੇਪਾਲ ਵਿੱਚ ਦਾਖਲ ਨਹੀਂ ਹੋ ਸਕਦਾ । ਉਹਨਾਂ ਸੰਸਥਾਵਾਂ ਨੂੰ ਰਾਹਤ ਸਮੱਗਰੀ ਤੇ ਦਵਾਈਆਂ ਨੇਪਾਲ ਵਿੱਚੋਂ ਹੀ ਖਰੀਦ ਕਰਨ ਦਾ ਨਿਯਮ ਸਮਝਾਇਆ । ਹਾਲਾਂਕਿ ਚੀਨ ਤੇ ਭਾਰਤੀ ਸੈਨਾਂ ਵੱਲੋਂ ਰਾਹਤ ਕਾਰਜਾਂ ਦੇ ਐਲਾਨ ਵੇਲੇ ਵੀ ਨੇਪਾਲ ਪ੍ਰਸ਼ਾਸਨ ਆਗਿਆ ਦੇਣ ਵਿੱਚ ਪਹਿਲਾਂ ਝਿਜਕ ਰਿਹਾ ਸੀ ।

ਹੁਣ ਇਸ NGO ਨੂੰ ਰੋਕਣ ਤੇ ਵਾਪਸ ਮੋੜਨ ਦੇ ਦਾਅਵੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ । ਕੁਝ ਲੋਕ ਇਸ ਨੂੰ ਮਨੁੱਖਤਾ ਦੀ ਸੇਵਾ ਵਿੱਚ ਰੁਕਾਵਟ ਦੱਸ ਰਹੇ ਹਨ ਤੇ ਕੁਝ ਬਿਨਾਂ ਬੁਲਾਏ ਜਾਣ ਤੋਂ ਗੁਰੇਜ਼ ਕਰਨ ਦੀ ਵੀ ਸਲਾਹ ਦੇ ਰਹੇ ਹਨ ।

ਖ਼ੈਰ ਨੇਪਾਲ ਦੇ ਲੋਕਾਂ ਨੇ ਅਚਾਨਕ ਜੋ ਹਾਲਾਤ ਦੇਖੇ ਉਹਨਾਂ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ । ਮਨੁੱਖਤਾ ਅੰਦਰ ਹਮਦਰਦੀ ਮੁਲਕਾਂ ਦੀਆਂ ਸੀਮਾਵਾਂ ਤੇ ਨਕਸ਼ਿਆਂ ਦੀ ਮੋਹਤਾਜ਼ ਨਹੀਂ ਹੁੰਦੀ । ਨੇਪਾਲ ਸਰਕਾਰ ਦਾ ਕਹਿਣਾ ਹੈ ਕਿ ਉਹ ਬਾਹਰ ਤੋਂ ਆ ਰਹੀ ਮੱਦਦ ਨੂੰ ਚੈਨਲਾਈਜ਼ ਕਰਨਾਂ ਚਾਹੁੰਦੇ ਹਨ ਤਾਂ ਜੋ ਹਰ ਇੱਕ ਜਰੂਰਤਮੰਦਾਂ ਤੱਕ ਮੱਦਦ ਪਹੁੰਚ ਸਕੇ Pritpal Singh Mahrana




26/08/2026

Meet Gemini, Google’s AI assistant. Get help with writing, planning, brainstorming, and more. Experience the power of generative AI.

22/08/2026

Address

Batala
143505

Website

Alerts

Be the first to know and let us send you an email when BSS Enterprise Batala posts news and promotions. Your email address will not be used for any other purpose, and you can unsubscribe at any time.

Shortcuts

Share

Category