14/09/2023
ਜੇਕਰ ਕੋਈ ਵੀਰ ਨਵਾਂ ਚੈਨਲ ਖੋਲਣ ਦੀ ਸੋਚ ਰਿਹਾ ਹੈ ਤਾਂ ਦੱਸ ਦਈਏ ਕਿ ਪੰਜਾਬੀ ਲੋਕ ਦੇ ਯੂਟਿਊਬ ਤੇ ਫੇਸਬੁੱਕ ਚੈਨਲਾਂ ਸਮੇਤ ਅਸੀਂ ਸਾਰਾ ਸੈੱਟਅੱਪ ਵੇਚਣ ਲਈ ਤਿਆਰ ਹਾਂ,ਹੁਣ ਤੱਕ ਸੇਵਾ ਲੈਣ ਲਈ ਦਾਤੇ ਦਾ ਸ਼ੁਕਰਾਨਾ, ਤੁਹਾਡੇ ਪਿਆਰ ਲਈ ਤੁਹਾਡਾ ਧੰਨਵਾਦ ਜੀ, ਚਾਹਵਾਨ ਸੱਜਣ, ਵੀਰ ਜਸਕਰਨ ਸਿੰਘ ਨਾਲ ਇੰਡੀਆ ਸਮੇਂ ਮੁਤਾਬਿਕ ਗੱਲ ਕਰ ਸਕਦੇ ਨੇ, ਸੰਪਰਕ 76965-58877
ਕੁੱਲ੍ਹ Followers ਲਗਭਗ 40 ਲੱਖ
ਸਾਨੂੰ ਮਾਣ ਹੈ ਕਿ ਅਸੀਂ ਵਪਾਰ ਵੇਚ ਰਹੇ ਹਾਂ ਪਰ ਖੁਦ ਨਹੀਂ ਵਿਕੇ