POPSY SECURE

POPSY SECURE securities and surveillance . customer can buy our product from online. and also as well as offline from our store

New project 2026 a big one conpleted
08/04/2026

New project 2026 a big one conpleted

03/04/2026

ਭਾਰਤ ਵਿੱਚ ਨਵਾਂ CCTV ਬੈਨ ਅੱਜ ਤੋਂ,

ਭਾਰਤ ਵਿੱਚ CCTV ਮਾਰਕੀਟ ਨੂੰ ਲੈ ਕੇ ਵੱਡਾ ਫੈਸਲਾ ਸਾਹਮਣੇ ਆਇਆ ਹੈ। ਨਵੇਂ STQC ਸਰਟੀਫਿਕੇਸ਼ਨ ਨਿਯਮਾਂ ਕਰਕੇ ਚੀਨੀ ਕੰਪਨੀਆਂ Hikvision, Dahua ਅਤੇ TP-Link ਲਈ ਇੰਟਰਨੈੱਟ ਨਾਲ ਜੁੜੀਆਂ CCTV ਕੈਮਰੇ ਭਾਰਤ ਵਿੱਚ ਵੇਚਣਾ ਲਗਭਗ ਅਸੰਭਵ ਹੋ ਰਿਹਾ ਹੈ। ਸਰਕਾਰ ਉਨ੍ਹਾਂ ਦੇ ਕੈਮਰਿਆਂ ਨੂੰ ਸਰਟੀਫਿਕੇਸ਼ਨ ਨਹੀਂ ਦੇ ਰਹੀ, ਜਿਸਦਾ ਸਿੱਧਾ ਮਤਲਬ ਹੈ ਕਿ ਬਿਨਾਂ ਮਨਜ਼ੂਰੀ ਦੇ ਉਹ ਮਾਰਕੀਟ ਵਿੱਚ ਕੈਮਰੇ ਨਹੀਂ ਵੇਚ ਸਕਣਗੇ।

ਇਹ ਕਦਮ ਸਿਰਫ਼ ਵਪਾਰਕ ਮੁਕਾਬਲੇ ਲਈ ਨਹੀਂ, ਸੁਰੱਖਿਆ ਅਤੇ ਸਾਇਬਰ ਰਿਸਕ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਪਹਿਲਾਂ Hikvision ਅਤੇ Dahua ਵਰਗੀਆਂ ਕੰਪਨੀਆਂ ਭਾਰਤ ਦੀ CCTV ਮਾਰਕੀਟ ਦਾ ਲਗਭਗ ਤਿਹਾਈ ਹਿੱਸਾ ਕਬਜ਼ਾ ਕਰਦੀਆਂ ਸਨ, ਇਸ ਲਈ ਇਹ ਫੈਸਲਾ ਉਨ੍ਹਾਂ ਲਈ ਵੱਡਾ ਝਟਕਾ ਬਣ ਸਕਦਾ ਹੈ। ਸਰਕਾਰ ਦਾ ਫੋਕਸ ਹੁਣ ਡਾਟਾ ਸੁਰੱਖਿਆ, ਚੀਨੀ ਚਿਪਸੈੱਟ ’ਤੇ ਨਿਰਭਰਤਾ ਘਟਾਉਣ ਅਤੇ ਨਿਗਰਾਨੀ ਸਿਸਟਮ ਨੂੰ ਕੰਟਰੋਲ ਵਿੱਚ ਰੱਖਣ ’ਤੇ ਹੈ।

ਦੂਜੇ ਪਾਸੇ, ਭਾਰਤੀ ਬ੍ਰਾਂਡਾਂ (ਜਿਨ੍ਹਾਂ ਦੀ ਚੀਨ ਉੱਤੇ ਵਿਰਭਰਤਾ ਨਹੀਂ ਹੈ) ’ਤੇ ਇਸਦਾ ਅਸਰ ਨਹੀਂ ਪਵੇਗਾ। ਸੋ POPSY ਅਤੇ PRAMA ਵਰਗੀਆਂ ਦੇਸੀ ਕੰਪਨੀਆਂ ਪਹਿਲਾਂ ਹੀ ਮਾਰਕੀਟ ਵਿੱਚ ਮਜ਼ਬੂਤ ਹੋ ਰਹੀਆਂ ਹਨ ਅਤੇ ਨਵੇਂ ਨਿਯਮ ਉਨ੍ਹਾਂ ਲਈ ਮੌਕੇ ਵਾਂਗ ਦੇਖੇ ਜਾ ਰਹੇ ਹਨ।

ਕੁੱਲ ਮਿਲਾ ਕੇ, ਚੀਨੀ CCTV ਕੰਪਨੀਆਂ ਲਈ ਭਾਰਤ ਵਿੱਚ ਵੱਡਾ ਵਪਾਰ ਖਤਮ ਹੋਣ ਦੇ ਕਿਨਾਰੇ ਹੈ, ਅਤੇ ਭਾਰਤੀ ਕੰਪਨੀਆਂ ਕੋਲ ਮੌਕਾ।

ਵੈਸੇ, ਤੁਹਾਡੇ ਕੋਲ ਕਿਸ ਕੰਪਨੀ ਦਾ CCTV ਕੈਮਰਾ ਲੱਗਾ
POPSY

02/02/2026
POPSY ENTERPRISES
19/11/2025

POPSY ENTERPRISES

20/10/2025

✨ Happy Diwali from POPSY ✨
May the festival of lights brighten your life with happiness, prosperity, and success.
Wishing you and your family a joyful, safe, and sparkling Diwali! 💫
— Team POPSY 🌟

I got 100 reactions and comments on my posts last week! Thanks everyone for your support! 🎉
06/05/2025

I got 100 reactions and comments on my posts last week! Thanks everyone for your support! 🎉

POPSY
01/05/2025

POPSY

POPSY SECURE
25/04/2025

POPSY SECURE

Address

POPSY SECURE
Batala
143505

Alerts

Be the first to know and let us send you an email when POPSY SECURE posts news and promotions. Your email address will not be used for any other purpose, and you can unsubscribe at any time.

Contact The Business

Send a message to POPSY SECURE:

Share