Khokhar repair worksh nehian wala

Khokhar repair worksh nehian wala Hydraulic dumper caltevater patler kanak bazie machine narma bazie machine gate graila front and loder trockter all Mr.balveer singh khokhar 98542 76000

14/04/2026

#ਵਕਤ

04/04/2026

# # # #

04/04/2026

#ਵਕਤ #ਦੌਲਤ

17/08/2025
09/08/2025

ਅੱਜ ਦਾ ਵਿਚਾਰ (9 ਅਗਸਤ) ਸ਼ਾਂਤੀ ਨਾਲ ਮੁਸ਼ਕਿਲਾਂ ਨਜਿੱਠਣ ਦੀ ਥਾਂ ਡਰਪੋਕ ਲੋਕ ਜੰਗ ਦੀ ਚੋਣ ਕਰਦੇ ਹਨ (ਥਾਮਸ ਮੈਨ)।
🌹🌹🌼🌻🌙🪴🌱☀️🌸🌴🌳📚📚💥🌻🌹
ਅੱਜ ਦੇ ਦਿਨ : 9-8-1173 ਇਟਲੀ ਦੀ ਝੁਕੀ ਹੋਈ ਪੀਸਾ ਮੀਨਾਰ ਦਾ ਨਿਰਮਾਣ ਸ਼ੁਰੂ।
1892 ਥਾਮਸ ਅਲਵਾ ਐਡੀਸਨ ਨੇ ਟੂ ਵੇ ਟੈਲੀਗ੍ਰਾਫ ਦਾ ਪੇਟੈਂਟ ਕਰਾਇਆ।
1915 ਗਦਰੀ ਯੋਧੇ ਕਾਲਾ ਸਿੰਘ ਜਗਤਪੁਰ(ਸਰਹਾਲੀ),ਚੰਨਣ ਸਿੰਘ ਬੂੜ ਚੰਦ,ਆਤਮਾ ਸਿੰਘ ਤੇ ਹਰਨਾਮ ਸਿੰਘ ਠਠੀਖਾਰਾ (ਤਰਨ ਤਾਰਨ) ਨੂੰ ਵੱਲਾ ਪੁਲ ਦੇ ਕੇਸ 'ਚ ਫਾਂਸੀ।
1925 ਕ੍ਰਾਂਤੀਕਾਰੀਆਂ ਵੱਲੋਂ ਕੋਕਰੀ ਲਾਗੇ ਰੇਲ ਡਾਕਾ।
1942 ਭਾਰਤ ਛੱਡੋ ਅੰਦੋਲਨ ਦੇ ਦੂਜੇ ਦਿਨ ਕਈ ਭਾਰਤੀ ਸ਼ਹੀਦ, ਜਖ਼ਮੀ ਤੇ ਗਿਰਫਤਾਰ ।
1942 ਕ੍ਰਾਂਤੀਕਾਰੀ ਹਰੀਸ਼ਕੇਸ਼ ਸ਼ਾਹਾ ਦੀ ਪੁਲਿਸ ਮੁਕਾਬਲੇ ਵਿੱਚ ਸ਼ਹੀਦੀ।
1945 ਅਮਰੀਕਾ ਵੱਲੋਂ ਜਪਾਨ ਦੇ ਸ਼ਹਿਰ ਨਾਗਾਸਾਕੀ ਵਿੱਚ ਦੂਜਾ ਐਟਮ ਬੰਬ ਸੁੱਟਿਆ ਗਿਆ।
International Indigenous Peoples Day.
🌹🌹💥🌻🌼🌴🌳🌸🌱☀️🪴🌙🌻🌼💥🌹
*ਕਾਕੋਰੀ ਕਾਂਡ*- ਕ੍ਰਾਂਤੀਕਾਰੀ ਨੌਜਵਾਨਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸੰਗਠਨ ਕਾਇਮ ਕਰਕੇ ਅੰਗਰੇਜ ਸਰਕਾਰ ਖਿਲਾਫ ਹਥਿਆਰਬੰਦ ਕਾਰਵਾਈਆਂ ਕਰਨ ਦਾ ਫੈਸਲਾ ਕੀਤਾ।ਇਸੇ ਕੜੀ ਵਿੱਚ ਹਿੰਦੋਸਤਾਨ ਸ਼ੋਸਲਿਸਟ ਰੀਪਬਲਿਕਨ ਐਸੋਸੀਏਸ਼ਨ ਕਾਇਮ ਕੀਤੀ ਜੋ 1931 ਤੱਕ ਸਰਗਰਮ ਰਹੀ। ਦੇਸ਼ ਉਪਰੋਂ ਅੰਗਰੇਜ਼ ਸਾਮਰਾਜਵਾਦ ਦੀ ਗੁਲਾਮੀ ਦਾ ਜੂਲਾ ਉਤਾਰਨ ਖਾਤਰ ਉਤਰ ਪ੍ਰਦੇਸ ਵਿੱਚ ਕ੍ਰਾਂਤੀਕਾਰੀ ਸੂਰਬੀਰਾਂ ਨੇ ਇਨਕਲਾਬੀਆਂ ਸਰਗਰਮੀਆਂ ਨੂੰ ਤੇਜ ਕਰਦਿਆਂ ਕਾਨਪੁਰ ਵਿੱਚ ਗਣੇਸ਼ ਸ਼ੰਕਰ ਵਿਦਿਆਰਥੀ ਦੀ ਪ੍ਰੈਸ ਨੂੰ ਆਪਣਾ ਅੱਡਾ ਬਣਾਇਆ ਹੋਇਆ ਸੀ।ਇਥੇ ਚੰਦਰ ਸ਼ੇਖਰ ਆਜ਼ਾਦ,ਪੰਡਿਤ ਰਾਮ ਪ੍ਰਸ਼ਾਦਿ ਬਿਸਮਲਾ, ਯੋਗੇਸ਼ ਚੰਦਰ ਚੈਟਰਜੀ,ਵਿਜੈ ਕੁਮਾਰ ਸਿਨਹਾ ਤੇ ਬੁਟਕੇਸ਼ਵਰ ਦੱਤ, ਗਣੇਸ਼ ਸ਼ੰਕਰ ਕੋਲ ਅਕਸਰ ਹੀ ਆਉਦੇ ਜਾਂਦੇ ਰਹਿੰਦੇ ਸਨ।ਪਾਰਟੀ ਦੇ ਖਰਚੇ ਤੋਰਨ ਲਈ ਰਾਜਸੀ ਡਾਕਿਆਂ ਦੀ ਸਕੀਮ ਬਣਾਈ ਗਈ।ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਰਸ਼ਾਦਿ ਬਿਸਮਲਾ ਤੇ ਹੋਰ ਸਾਥੀਆਂ ਨੇ ਫਤਿਹਪੁਰ ਦੇ ਸਰਪੰਚ ਦੇ ਘਰ ਡਾਕਾ ਮਾਰਿਆ।ਥੋੜੇ ਦਿਨਾਂ ਬਾਅਦ ਹੋਰ ਡਾਕਾ ਮਾਰਨ ਗਏ ਪਰ ਅਸਫਲ ਰਹੇ।9 ਅਗਸਤ 1925 ਦੀ ਰਾਤ ਨੂੰ ਸਹਾਰਨਪੁਰ ਤੋਂ ਲਖਨਊ ਜਾ ਰਹੀ ਰੇਲ ਗੱਡੀ ਨੂੰ ਕਾਕੋਰੀ ਅਤੇ ਆਲਮ ਨਗਰ ਦੇ ਰੇਲਵੇ ਸ਼ਟੇਸਨਾਂ ਵਿਚਕਾਰ ਖਿਲਾਰ ਕੇ ਡਾਕਾ ਮਾਰਿਆ।ਯਾਤਰਾ ਗੱਡੀ ਦੇ ਦੂਜੇ ਦਰਜੇ ਵਿੱਚ ਤਿੰਨ ਇਨਕਲਾਬੀ ਅਸ਼ਫਾਕ ਉਲਾ ਖਾਨ,ਰਾਜਿੰਦਰ ਨਾਥ ਲਹਿਰੀ ਤੇ ਸੁਰਿੰਦਰ ਨਾਥ ਸਨ।ਇਨਾਂ ਨੇ ਮਿਥੀ ਥਾਂ ਤੇ ਗੱਡੀ ਰੋਕਣ ਲਈ ਜੰਜੀਰ ਖਿੱਚੀ ਤੇ ਗੱਡੀ ਰੁੱਕ ਗਈ।ਗੱਡੀ ਵਿੱਚੋਂ ਸਾਰੇ ਇਨਕਲਾਬੀ ਹੇਠਾਂ ਉਤਰੇ ਤੇ ਆਪਣੀ ਆਪਣੀ ਡਿਊਟੀ ਸੰਭਾਲ ਲਈ।ਇਨਾਂ ਵਿੱਚ ਪੰਡਤ ਰਾਮ ਪ੍ਰਸ਼ਾਦਿ ਬਿਸਮਲਾ,ਚੰਦਰ ਸ਼ੇਖਰ ਆਜ਼ਾਦ, ਬਨਵਾਰੀ ਲਾਲ,ਮੁਕੰਦ ਲਾਲ, ਮੁਰਾਰੀ ਲਾਲ, ਕਿਰਸ਼ਨ ਚੱਕਰਵਰਤੀ ਅਤੇ ਮਨਮੋਹਨ ਗੁਪਤਾ ਸੀ।ਇਨਕਲਾਬੀਆਂ ਨੇ ਪਿਸਤੌਲਾਂ ਤਾਣ ਕੇ ਮੁਸਾਫਿਰਾਂ ਨੂੰ ਚੇਤਾਵਨੀ ਦਿੱਤੀ ਕਿ ਕੋਈ ਵੀ ਗੱਡੀ ਤੋਂ ਨਾ ਉਤਰੇ।ਦਸਾਂ ਮਿੰਟਾਂ ਵਿੱਚ ਇਨਕਲਾਬੀਆਂ ਨੇ ਆਪਣਾ ਕੰਮ ਮੁਕਾ ਲਿਆ।ਗੱਡੀ ਅਗਲੇ ਸ਼ਟੇਸਨ ਵੱਲ ਰਵਾਨਾ ਹੋ ਗਈ।ਕ੍ਰਾਂਤੀਕਾਰੀਆਂ ਦੇ ਹੱਥ ਬਹੁਤ ਸਾਰਾ ਸਰਕਾਰੀ ਖਜਾਨਾ ਹੱਥ ਲੱਗਾ।ਲਗਭਗ 14000 ਰੁਪਏ ਤਿੰਨ ਪੰਡਾਂ ਵਿੱਚ ਬੰਨ ਕੇ ਬਿਨਾ ਰੋਕ ਟੋਕ ਲਖਨਉ ਵੱਲ ਚੱਲ ਪਏ।ਘਟਨਾ ਸਰਕਾਰ ਲਈ ਚੈਲਿੰਜ ਸੀ।ਇਸ ਡਕੈਤੀ ਦੀ ਸੂਹ ਦੇਣ ਵਾਸਤੇ ਸਰਕਾਰ ਨੇ ਪੰਜ ਹਜਾਰ ਰੁਪਏ ਨਗਦ ਇਨਾਮ ਰੱਖ ਦਿੱਤਾ।ਵੱਡੀ ਪੱਧਰ ਤੇ ਇਨਕਲਾਬੀਆਂ ਦੀਆਂ ਗਿਰਫਤਾਰੀਆਂ ਦਾ ਦੌਰ ਸ਼ੁਰੂ ਹੋਇਆ।ਕਾਕੋਰੀ ਕੇਸ ਡੇਢ ਸਾਲ ਚਲਦਾ ਰਿਹਾ, ਸਰਕਾਰ ਨੇ ਇਸ ਕਾਂਡ ਵਿੱਚ 18 ਕ੍ਰਾਂਤੀਕਾਰੀਆਂ ਨੂੰ ਸ਼ਾਮਲ ਕੀਤਾ।ਇਸਦਾ ਫੈਸਲਾ 6 ਅਪ੍ਰੈਲ 1927 ਨੂੰ ਹੋਇਆ। ਜਿਸ ਵਿੱਚ 17 ਦਸੰਬਰ 1927 ਨੂੰ ਰਾਜਿੰਦਰ ਨਾਥ ਲਹਿਰੀ ਨੂੰ ਗੌਂਡਾ ਜੇਲ ਤੇ 19 ਦਸੰਬਰ 1927 ਨੂੰ ਪੰਡਤ ਰਾਮ ਪ੍ਰਸ਼ਾਦਿ ਬਿਸਮਲਾ ਨੂੰ ਗੋਰਖਪੁਰ,ਰੋਸ਼ਨ ਸਿੰਘ ਨੈਨੀ ਨੂੰ ਇਲਾਹਾਬਾਦ ਤੇ ਅਸ਼ਫਾਕ ਉਲਾ ਨੂੰ ਫੈਜਾਬਾਦ ਜੇਲ ਵਿੱਚ ਫਾਂਸੀ ਦਿਤੀ ਗਈ।ਚਾਰ ਨੂੰ ਉਮਰ ਕੈਦ ਕਾਲੇ ਪਾਣੀ ਤੇ ਬਾਕੀ ਇਨਕਲਾਬੀਆਂ ਨੂੰ ਪੰਜ ਸਾਲ ਤੋਂ 14 ਸਾਲ ਤੱਕ ਦੀ ਕੈਦ ਸਜ਼ਾਵਾਂ ਦਿਤੀਆਂ ਗਈਆਂ।ਇਸ ਨਾਲ ਕ੍ਰਾਂਤੀਕਾਰੀ ਸੰਗਠਨ ਦੇ ਕੰਮ ਤੇ ਬਹੁਤ ਅਸਰ ਪਿਆ। ਚੰਦਰ ਸ਼ੇਖਰ ਆਜ਼ਾਦ ਸਾਧੂ ਦਾ ਭੇਸ ਵਟਾ ਕੇ ਝਾਂਸੀ ਵੱਲ ਚਲਾ ਗਿਆ ਜੋ ਅਖੀਰ ਤੱਕ ਪੁਲਿਸ ਦੇ ਹੱਥ ਨਹੀਂ ਆਇਆ‌।

05/07/2025

ਜਿੰਦਗੀ ਵਿੱਚ ਪ੍ਰੇਸ਼ਾਨੀਆਂ ਚਾਹੇ ਜਿੰਨੀਆਂ ਹੋਣ

"ਚਿੰਤਾ" ਕਰਨ ਨਾਲ ਹੋਰ ਵੱਧ ਜਾਂਦੀਆਂ ਹਨ ਚੁੱਪ ਰਹਿਣ ਨਾਲ ਘੱਟ ਜਾਂਦੀਆਂ ਹਨ

"ਸਬਰ" ਕਰਨ ਨਾਲ ਖਤਮ ਹੋ

ਜਾਂਦੀਆਂ ਹਨ

ਅਤੇ

ਪਰਮਾਤਮਾ ਦਾ ਸ਼ੁਕਰ ਕਰਨ ਨਾਲ

ਖੁਸ਼ੀਆਂ ਵਿੱਚ ਬਦਲ ਜਾਂਦੀਆਂ ਹਨ

22/06/2025

ਮਾਫ🙏 ਕਰੀ ਰੱਬਾ ਦਿਲ💔
ਜੇ ਕਿਸੇ😥ਦਾ ਦੁਖਾਇਆ ਹੋਵੇ,
ਦੇਦੀ ਮੇਰੇ 🙇ਹਿੱਸੇ ਦੇ ਸੁੱਖ,
ਜਿਸ ਦੀ ਅੱਖ'ਚ'
ਮੇਰੇ ਕਰਕੇ ਹੰਝੂ😢ਆਇਆ ਹੋਵੇ....😞 —
"

Address

Balveer Singh %mohinder Singh Word No 11 Goniana Mandi Mobile 9478775600/9463355600
Bathinda
151201

Opening Hours

Monday 8am - 8pm
Tuesday 8am - 8pm
Wednesday 8am - 8pm
Thursday 8am - 8pm
Friday 8am - 8pm
Saturday 8am - 8pm
Sunday 8am - 8pm

Telephone

+919854276000

Website

Alerts

Be the first to know and let us send you an email when Khokhar repair worksh nehian wala posts news and promotions. Your email address will not be used for any other purpose, and you can unsubscribe at any time.

Share